Home Business Grey Group and Marriott International Unveil JW Marriott Ludhiana, Setting New Standards...

Grey Group and Marriott International Unveil JW Marriott Ludhiana, Setting New Standards in Luxury Hospitality

607
0
JW Marriott Ludhiana Grey Group
JW Marriott Ludhiana Grey Group

Chandigarh, November 9, 2024 — Grey Group and Marriott International proudly announce the grand opening of JW Marriott Ludhiana, a landmark addition to Punjab’s luxury hospitality landscape, set to offer an unparalleled experience in sophistication and comfort. The exclusive launch event took place at JW Marriott Chandigarh, where representatives from both Grey Group and Marriott International highlighted the collaborative vision to redefine premium hospitality in the region.

JW Marriott Ludhiana stands as a premier destination with 160 elegantly designed rooms and expansive indoor and outdoor banqueting spaces, catering to discerning guests who seek a blend of luxury and world-class service. The property’s offerings include a selection of fine dining venues, a specialty restaurant, sophisticated lounge bars, and a welcoming lobby lounge, all crafted to provide a memorable stay. In addition, guests have access to a fully equipped gym, a serene spa and a luxurious swimming pool, ensuring a holistic wellness experience.

In addition, Grey Group launched an exclusive, members-only luxury club featuring world-class amenities and is planning to introduce branded luxury residences.

Mr. Inder Raj Singh, Managing Director of Grey Group, expressed his enthusiasm for the collaboration, saying, “We are thrilled to bring the JW Marriott brand to Ludhiana. This launch symbolizes our dedication to elevating luxury hospitality in the region and creating a unique experience that harmonizes world-class service with the cultural richness of Ludhiana. JW Marriott Ludhiana is poised to become a distinguished landmark for both locals and travellers, offering unparalleled quality and elegance.”

Speaking on behalf of JW Marriott, brand representatives emphasized the attention to detail in every aspect of the property, from sophisticated interiors to state-of-the-art amenities, all tailored to enhance guest experiences.

With JW Marriott Ludhiana, the brand extends its legacy of luxury and commitment to excellence, setting a new benchmark for the region’s hospitality standards. This latest addition reinforces JW Marriott’s dedication to delivering unmatched experiences, marking a significant milestone for Ludhiana’s hospitality industry.

IN PUNJABI

ਚੰਡੀਗੜ੍ਹ, 9 ਨਵੰਬਰ, 2024 – ਗ੍ਰੇ ਗਰੁੱਪ ਅਤੇ ਮੈਰੀਅਟ ਇੰਟਰਨੈਸ਼ਨਲ ਨੇ ਪੰਜਾਬ ਦੇ ਲਗਜ਼ਰੀ ਪ੍ਰਾਹੁਣਚਾਰੀ ਖੇਤਰ ਵਿੱਚ ਇੱਕ ਨਵਾਂ ਪਹਿਲੂ ਸ਼ਾਮਲ ਕਰਦੇ ਹੋਏ, ਜੇਡਬਲਯੂ ਮੈਰੀਅਟ ਲੁਧਿਆਣਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਇੱਕ ਵਧੀਆ ਅਨੁਭਵ ਪ੍ਰਦਾਨ ਕਰੇਗਾ। ਤੁਹਾਨੂੰ ਇੱਥੇ ਇੱਕ ਵਧੀਆ ਅਤੇ ਆਰਾਮਦਾਇਕ ਮਾਹੌਲ ਮਿਲੇਗਾ। ਇਸ ਵਿਸ਼ੇਸ਼ ਲਾਂਚ ਈਵੈਂਟ ਦੇ ਆਯੋਜਨ ਜੇਡਬਲਯੂ ਮੈਰੀਅਟ ਚੰਡੀਗੜ੍ਹ ਵਿਖੇ ਕੀਤਾ ਗਿਆ। ਗ੍ਰੇ ਗਰੁੱਪ ਅਤੇ ਮੈਰੀਅਟ ਇੰਟਰਨੈਸ਼ਨਲ ਦੇ ਪ੍ਰਤੀਨਿਧਾਂ ਨੇ ਇਸ ਸਾਂਝੇਦਾਰੀ ਰਾਹੀਂ ਪ੍ਰੀਮੀਅਮ ਪ੍ਰਾਹੁਣਚਾਰੀ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਆਪਣੀ ਪਹਿਲਕਦਮੀ ਨੂੰ ਉਜਾਗਰ ਕੀਤਾ।

ਜੇਡਬਲਯੂ ਮੈਰੀਅਟ ਲੁਧਿਆਣਾ ਦਾ ਇੱਕ ਮੀਲ ਪੱਥਰ ਹੋਵੇਗਾ ਜਿਸ ਵਿੱਚ 160 ਖੂਬਸੂਰਤ ਡਿਜ਼ਾਈਨ ਕੀਤੇ ਕਮਰੇ ਅਤੇ ਵਿਸ਼ਾਲ ਅੰਦਰੂਨੀ ਅਤੇ ਬਾਹਰੀ ਦਾਅਵਤ ਦੀਆਂ ਥਾਵਾਂ ਹਨ। ਇਹ ਉਨ੍ਹਾਂ ਵਿਸ਼ੇਸ਼ ਮਹਿਮਾਨਾਂ ਲਈ ਆਦਰਸ਼ ਹੈ ਜੋ ਲਗਜ਼ਰੀ ਅਤੇ ਵਿਸ਼ਵ ਪੱਧਰੀ ਸੇਵਾ ਦਾ ਸੁਮੇਲ ਚਾਹੁੰਦੇ ਹਨ। ਇਸ ਸੰਪੱਤੀ ਵਿੱਚ ਵਧੀਆ ਖਾਣੇ ਦੇ ਸਥਾਨਾਂ ਦੀ ਚੋਣ, ਇੱਕ ਵਿਸ਼ੇਸ਼ ਰੈਸਟੋਰੈਂਟ, ਇੱਕ ਵਧੀਆ ਲਾਉਂਜ ਬਾਰ ਅਤੇ ਇੱਕ ਸੁਆਗਤ ਕਰਨ ਵਾਲਾ ਲਾਬੀ ਲੌਂਜ ਸ਼ਾਮਲ ਹੈ। ਇਹ ਸਭ ਇੱਕ ਯਾਦਗਾਰ ਰਹਿਣ ਦਾ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮਹਿਮਾਨਾਂ ਲਈ ਇੱਕ ਪੂਰੀ ਤਰ੍ਹਾਂ ਨਾਲ ਲੈਸ ਜਿਮ, ਇੱਕ ਸ਼ਾਂਤ ਸਪਾ ਅਤੇ ਇੱਕ ਆਲੀਸ਼ਾਨ ਸਵਿਮਿੰਗ ਪੂਲ ਵੀ ਉਪਲਬਧ ਹਨ, ਜਿਸ ਨਾਲ ਉਹਨਾਂ ਨੂੰ ਇੱਕ ਪੂਰਨ ਤੰਦਰੁਸਤੀ ਦਾ ਅਨੁਭਵ ਮਿਲੇਗਾ।

ਇਸ ਤੋਂ ਇਲਾਵਾ, ਗ੍ਰੇ ਗਰੁੱਪ ਨੇ ਵਿਸ਼ਵ-ਪੱਧਰੀ ਸਹੂਲਤਾਂ ਵਾਲੇ ਇੱਕ ਵਿਸ਼ੇਸ਼, ਮੈਂਬਰਸ਼ਿਪ-ਅਧਾਰਤ ਲਗਜ਼ਰੀ ਕਲੱਬ ਵੀ ਲਾਂਚ ਕੀਤਾ ਹੈ। ਇਹ ਬ੍ਰਾਂਡੇਡ ਲਗਜ਼ਰੀ ਰਿਹਾਇਸ਼ਾਂ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇਸ ਸਹਿਯੋਗ ਬਾਰੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦੇ ਹੋਏ, ਗ੍ਰੇ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਇੰਦਰ ਰਾਜ ਸਿੰਘ ਨੇ ਕਿਹਾ, “ਸਾਨੂੰ ਲੁਧਿਆਣਾ ਵਿੱਚ ਜੇਡਬਲਯੂ ਮੈਰੀਅਟ ਬ੍ਰਾਂਡ ਲਿਆਉਣ ‘ਤੇ ਮਾਣ ਹੈ। ਇਹ ਲਾਂਚ ਸਾਡੇ ਸਮਰਪਣ ਦਾ ਪ੍ਰਤੀਕ ਹੈ। ਅਸੀਂ ਇਸ ਖੇਤਰ ਵਿੱਚ ਲਗਜ਼ਰੀ ਪ੍ਰਾਹੁਣਚਾਰੀ ਨੂੰ ਉੱਚ ਪੱਧਰ ‘ਤੇ ਲਿਜਾਣ ਅਤੇ ਇੱਕ ਅਜਿਹਾ ਅਨੁਭਵ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜੋ ਬੇਮਿਸਾਲ ਹੈ। ਇਹ ਲੁਧਿਆਣਾ ਦੀ ਸੱਭਿਆਚਾਰਕ ਅਮੀਰੀ ਨਾਲ ਮੇਲ ਖਾਂਦੀ ਵਿਸ਼ਵ ਪੱਧਰੀ ਸੇਵਾ ਹੋਵੇਗੀ। ਜੇਡਬਲਯੂ ਮੈਰੀਅਟ ਲੁਧਿਆਣਾ ਦੇ ਸਥਾਨਕ ਲੋਕਾਂ ਅਤੇ ਮੁਸਾਫਰਾਂ ਦੋਵਾਂ ਲਈ ਇੱਕ ਸ਼ਾਨਦਾਰ ਮੰਜ਼ਿਲ ਬਣਨ ਲਈ ਤਿਆਰ ਹੈ। ਇਹ ਬੇਮਿਸਾਲ ਗੁਣਵੱਤਾ ਅਤੇ ਸ਼ਾਨ ਦਾ ਅਨੁਭਵ ਪ੍ਰਦਾਨ ਕਰੇਗਾ।”

ਜੇਡਬਲਯੂ ਮੈਰੀਅਟ ਦੇ ਵਲੋਂ ਬੋਲਦੇ ਹੋਏ, ਬ੍ਰਾਂਡ ਦੇ ਪ੍ਰਤੀਨਿਧੀਆਂ ਨੇ ਸੰਪੱਤੀ ਦੇ ਹਰ ਪਹਿਲੂ ਵਿੱਚ ਧਿਆਨ ਦਿੱਤੇ ਗਏ ਵਿਸਤਾਰ ਵੱਲ ‘ਤੇ ਜ਼ੋਰ ਦਿੱਤਾ ਹੈ, ਭਾਵੇਂ ਉਹ ਆਧੁਨਿਕ ਅੰਦਰੂਨੀ ਜਾਂ ਅਤਿ-ਆਧੁਨਿਕ ਸੁਵਿਧਾਵਾਂ, ਜੋ ਮਹਿਮਾਨ ਅਨੁਭਵ ਨੂੰ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਹਨ।

ਜੇਡਬਲਯੂ ਮੈਰੀਅਟ ਲੁਧਿਆਣਾ ਦੇ ਨਾਲ, ਬ੍ਰਾਂਡ ਆਪਣੀ ਲਗਜ਼ਰੀ ਅਤੇ ਉੱਤਮਤਾ ਦੀ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ, ਅਤੇ ਇਸ ਖੇਤਰ ਦੇ ਪ੍ਰਾਹੁਣਚਾਰੀ ਦੇ ਮਿਆਰਾਂ ਲਈ ਇੱਕ ਨਵਾਂ ਮਾਪਦੰਡ ਸਥਾਪਤ ਕਰ ਰਿਹਾ ਹੈ। ਇਹ ਨਵੀਨਤਮ ਜੋੜ ਬੇਮਿਸਾਲ ਅਨੁਭਵ ਪ੍ਰਦਾਨ ਕਰਨ ਲਈ ਜੇਡਬਲਯੂ ਮੈਰੀਅਟ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਲੁਧਿਆਣਾ ਦੇ ਪ੍ਰਾਹੁਣਚਾਰੀ ਉਦਯੋਗ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰੇਗਾ।