Home Business Meesho brings over 1,600 small businesses online in Chandigarh

Meesho brings over 1,600 small businesses online in Chandigarh

357
0
Meesho
Meesho

● In 2022, there was a 50% increase in suppliers onboarded from Chandigarh, of which 60% started their e-commerce journey with Meesho

● More than 125 sellers from Chandigarh have become lakhpatis

● Fashion, Home & Kitchen, Electronic Accessories were the top-selling categories in Chandigarh

Chandigarh, February 09, 2023 (22G TV) Meesho – India’s only true e-commerce marketplace, today announced that it has seen a 50% increase in suppliers onboarded from Chandigarh, of which 60% started their e-commerce journey with Meesho. An increasing number of MSMEs from Chandigarh have joined Meesho in the past year as a result of the company’s industry-first initiatives such as zero commision. More than 125 sellers from Chandigarh have become lakhpatis in the last twelve months.

Since its inception, Meesho has played a vital role in supporting and enabling SMBs across the country, especially those from tier 2 and tier 3 cities. Nearly 50% of all Meesho sellers hail from tier 2+ cities such as Amritsar, Rajkot and Tiruppur, underlining the company’s mission to democratise internet commerce for everyone. The e-commerce company has over 8.25 lakh sellers, with more than 60% of them being new to e-commerce.

Creating a level playing field for small businesses to succeed in e-commerce, while catering to the underserved, value-seeking users, Meesho is on a mission to democratise internet commerce for everyone and has been instrumental in digitizing small businesses, allowing them to tap a much larger market. It is the ‘only true e-commerce marketplace’ in the country with an asset-lite business model that provides —

● 0% seller commission – in 2022, Meesho’s zero commission model enabled our sellers to save Rs. 3,700 crores in commissions
● No tiering and differentiation of sellers – absolute fair play and democratisation of e-commerce
● Non-inventory-led model or competition from private label brands. On an average, sellers on Meesho have seen their business grow by 82% in two years
● Lightest and an integrated (one app for both sellers and consumers) e-commerce app on Google Play Store — 13.6 MB
Commenting on this growth, Utkrishta Kumar, CXO, Business at Meesho, said, “To support the flourishing entrepreneurial spirit of our country, Meesho is building a robust platform to help small businesses grow and succeed online. With our industry-first initiatives such as zero commission, an increasing number of MSMEs have chosen to partner with us. We have observed a significant rise in the number of sellers on-boarded on our platform from Chandigarh in the past year. Today, we are the only platform that does not differentiate sellers on the basis of tiers, nor do we have a private label or wholesale play.”

Chandigarh-based Ashish Jain and Mohit Garg, owners of SKG on Meesho, add, “We always wanted to begin our own venture and be financially independent. Through e-commerce, we have managed to widen our reach to customers across the length and breadth of the country. Meesho’s zero-commission model helps us maintain our pricing while ensuring exponential growth.”

IN PUNJABI

ਮੀਸ਼ੋ ਚੰਡੀਗੜ੍ਹ ‘ਚ 1,600 ਨਾਲੋਂ ਜਿਆਦਾ ਛੋਟੇ ਬਿਜਨਸੇਜ ਨੂੰਆਨਲਾਈਨ ਲੈ ਕੇ ਆਇਆ

• ਸਾਲ 2022 ‘ਚ ਚੰਡੀਗੜ੍ਹ ਤੋਂ ਆਨਬੋਰਡ ਹੋਣ ਵਾਲੇ ਸਪਲਾਇਰਸ ਦੀਗਿਣਤੀ 50 ਪ੍ਰਤੀਸ਼ਤ ਵਧੀ, ਜਿਸ ‘ਚੋਂ 60 ਪ੍ਰਤੀਸ਼ਤ ਦਾ ਈ-ਕਾਮਰਸਦਾ ਸਫਰ ਮੀਸ਼ੋ ਦੇ ਨਾਲ ਸ਼ੁਰੂ ਹੋਇਆ |
• ਚੰਡੀਗੜ੍ਹ ਤੋਂ 125 ਨਾਲੋਂ ਜਿਆਦਾ ਵਿਕ੍ਰੇਤਾ ਲੱਖਪਤੀ ਬਣੇ |
• ਫੈਸ਼ਨ, ਹੋਮ ਅਤੇ ਕਿਚਨ, ਇਲੈਕਟ੍ਰੋਨਿਕ ਅਸੈਸਰੀਜ ਚੰਡੀਗੜ੍ਹ ‘ਚ ਸਭ ਤੋਂਜਿਆਦਾ ਵਿਕਣ ਵਾਲੀਆਂ ਸ਼੍ਰਣੀਆਂ ਸਨ |

ਚੰਡੀਗੜ੍ਹ, 9 ਫਰਵਰੀ, 2023 (22G TV)  ਭਾਰਤ ਦੇ ਇਕੱਲੇ ਟਰੂ ਈ-ਕਾਮਰਸਮਾਰਕੀਟਪਲੇਸ, ਮੀਸ਼ੋ ਨੇ ਅੱਜ ਐਲਾਨ ਕੀਤਾ ਕਿ ਚੰਡੀਗੜ੍ਹ ਤੋਂ ਮੀਸ਼ੋ ‘ਤੇ ਆਨਬੋਰਡਹੋਣ ਵਾਲੇ ਸਪਲਾਇਰਸ ਦੀ ਗਿਣਤੀ 50 ਪ੍ਰਤੀਸ਼ਤ ਵਧੀ, ਜਿਨ੍ਹਾਂ ‘ਚੋਂ 60 ਪ੍ਰਤੀਸ਼ਤ ਨੇਆਪਣਾ ਈ-ਕਾਮਰਸ ਸਫਰ ਮੀਸ਼ੋ ਦੇ ਨਾਲ ਹੀ ਸ਼ੁਰੂ ਕੀਤਾ | ਪਿਛਲੇ ਇੱਕ ਸਾਲ ‘ਚਚੰਡੀਗੜ੍ਹ ਤੋਂ ਜਿਆਦਾ ਗਿਣਤੀ ‘ਚ ਐਮਐਸਐਮਈ ਮੀਸ਼ੋ ਨਾਲ ਜੁੜੇ ਹਨ, ਜਿਸਦਾਕਾਰਨ ਕੰਪਨੀ ਵੱਲੋਂ ਉਦਯੋਗ ‘ਚ ਪਹਿਲੀ ਵਾਰ ਚਲਾਈ ਗਈ ਜੀਰੋ ਕਮਿਸ਼ਨ ਜਿਹੀਪਹਿਲ ਹੈ | ਚੰਡੀਗੜ੍ਹ ਤੋਂ 125 ਨਾਲੋਂ ਜਿਆਦਾ ਵਿਕ੍ਰੇਤਾ ਪਿਛਲੇ ਬਾਰ੍ਹਾਂ ਮਹੀਨਿਆਂ ‘ਚਲੱਖਪਤੀ ਬਣੇ ਹਨ |

ਮੀਸ਼ੋ ਨੇ ਆਪਣੀ ਸ਼ੁਰੂਆਤ ਤੋਂ ਹੀ ਦੇਸ਼ ‘ਚ ਖਾਸ ਕਰਕੇ ਟੀਅਰ 2 ਅਤੇ ਟੀਅਰ 3 ਸ਼ਹਿਰਾਂ ‘ਚ ਐਸਐਮਬੀ ਦਾ ਸਹਿਯੋਗ ਕਰਨ ਅਤੇ ਸਮਰੱਥ ਬਣਾਉਣ ‘ਚਮਹੱਤਵਪੂਰਣ ਭੂਮਿਕਾ ਅਦਾ ਕੀਤੀ ਹੈ | ਮੀਸ਼ੋ ਦੇ ਲਗਭਗ 50 ਪ੍ਰਤੀਸ਼ਤ ਵਿਕ੍ਰੇਤਾਅੰਮਿ੍ਤਸਰ, ਰਾਜਕੋਟ ਅਤੇ ਤਿਰੂਪੁਰ ਜਿਹੇ ਟੀਅਰ 2 ਸ਼ਹਿਰਾਂ ‘ਚੋਂ ਹਨ, ਜਿਸ ਨਾਲਇੰਟਰਨੈਟ ਕਾਮਰਸ ਨੂੰ ਸਾਰਿਆਂ ਤੱਕ ਪਹੁੰਚਾਉਣ ਦਾ ਕੰਪਨੀ ਦਾ ਮਿਸ਼ਨ ਪ੍ਰਦਰਸ਼ਿਤਹੁੰਦਾ ਹੈ | ਇਸ ਈਕਾਮਰਸ ਕੰਪਨੀ ਦੇ ਨਾਲ 8.25 ਲੱਖ ਨਾਲੋਂ ਜਿਆਦਾ ਵਿਕ੍ਰੇਤਾਜੁੜੇ ਹਨ, ਜਿਨ੍ਹਾਂ ‘ਚੋਂ 60 ਪ੍ਰਤੀਸ਼ਤ ਨਾਲੋਂ ਜਿਆਦਾ ਈ-ਕਾਮਰਸ ਦੇ ਲਈ ਨਵੇਂ ਹਨ |

ਘੱਟ ਸੁਵਿਧਾਵਾਂ ਵਾਲੇ ਅਤੇ ਕਿਫਾਇਤੀ ਕੀਮਤ ਪਸੰਦ ਕਰਨ ਵਾਲੇ ਗ੍ਰਾਹਕਾਂ ਨੂੰਸੇਵਾਵਾਂ ਅਤੇ ਛੋਟੇ ਵਪਾਰਾਂ ਨੂੰ ਈ-ਕਾਮਰਸ ‘ਚ ਸਫਲ ਹੋਣ ਦੇ ਲਈ ਇੱਕੋ ਜਿਹੇ ਮੌਕੇਪ੍ਰਦਾਨ ਕਰਦੇ ਹੋਏ ਮੀਸ਼ੋ ਇੰਟਰਨੈਟ ਕਾਮਰਸ ਨੂੰ ਸਾਰਿਆਂ ਤੱਕ ਪਹੁੰਚਾ ਰਿਹਾ ਹੈ ਅਤੇਛੋਟੇ ਵਪਾਰਾਂ ਨੂੰ ਡਿਜੀਟਾਈਜ ਕਰਨ ‘ਚ ਮੁੱਖ ਭੂਮਿਕਾ ਅਦਾ ਕਰ ਰਿਹਾ ਹੈ, ਤਾਂ ਕਿਉਹ ਹੋਰ ਜਿਆਦਾ ਵੱਡੇ ਬਜਾਰ ‘ਚ ਸੇਵਾਵਾਂ ਦੇ ਸਕਣ | ਇਹ ਦੇਸ਼ ਦਾ ‘ਇਕੱਲਾ ਟਰੂਈ-ਕਾਮਰਸ ਮਾਰਕੀਟਪਲੇਸ ਹੈ, ਜਿਸਦੇ ਕੋਲ ਅਸੇਟ-ਲਾਈਟ ਬਿਜਨਸ ਮਾਡਲ ਹੈ, ਜਿਹੜਾ:-

• ਪ੍ਰਤੀਸ਼ਤ ਵਿਕ੍ਰੇਤਾ ਕਮਿਸ਼ਨ ਮਾਡਲ ਪ੍ਰਦਾਨ ਕਰਦਾ ਹੈ – ਸਾਲ 2022 ‘ਚ ਮੀਸ਼ੋਦੇ ਜੀਰੋ ਕਮਿਸ਼ਨ ਮਾਡਲ ਨੇ ਸਾਡੇ ਵਿਕ੍ਰੇਤਾਵਾਂ ਨੂੰ 3,700 ਕਰੋੜ ਰੁਪਏ ਦੀਕਮਿਸ਼ਨ ਬਚਾਉਣ ‘ਚ ਮਦਦ ਕੀਤੀ |
• ਵਿਕ੍ਰੇਤਾਵਾਂ ਦੀ ਕੋਈ ਟਿਯਰਿੰਗ ਅਤੇ ਭੇਦ ਭਾਵ ਨਹੀਂ – ਬਿਲਕੁਲ ਨਿਰਪੱਖ ਕੰਮਅਤੇ ਈ-ਕਾਮਰਸ ਨੂੰ ਸਾਰਿਆਂ ਤੱਕ ਪਹੁੰਚਾ ਰਿਹਾ ਹੈ |
• ਪ੍ਰਾਈਵੇਟ ਲੇਬਲ ਦੇ ਬ੍ਰਾਂਡਸ ਨਾਲ ਮੁਕਾਬਲਾ ਜਾਂ ਬਿਨਾਂ ਇਨਵੈਂਟਰੀ ‘ਤੇਅਧਾਰਿਤ ਮਾਡਲ | ਮੀਸ਼ੋ ‘ਚ ਵਿਕ੍ਰੇਤਾਵਾਂ ਦਾ ਬਿਜਨਸ ਪਿਛਲੇ ਦੋ ਸਾਲ ‘ਚਔਸਤਨ 82 ਪ੍ਰਤੀਸ਼ਤ ਵਧਿਆ |
• ਗੂਗਲ ਪਲੇ ਸਟੋਰ ‘ਤੇ ਸਭ ਤੋਂ ਹਲਕਾ ਤੇ ਇੰਟੀਗ੍ਰੇਟਡ (ਵਿਕ੍ਰੇਤਾਵਾਂ ਅਤੇਉਪਭੋਗਤਾਵਾਂ ਦੇ ਲਈ ਇੱਕ ਹੀ ਐਪ) ਈ-ਕਾਮਰਸ ਐਪ 13.6 ਮੈਗਾਬਾਈਟ
ਇਸ ਵਾਧੇ ਦੇ ਬਾਰੇ ‘ਚ ਉਤਕ੍ਰਿਸ਼ਟ ਕੁਮਾਰ, ਸੀਐਕਸਓ, ਬਿਜਨਸ ਐਟ ਮੀਸ਼ੋ ਨੇਕਿਹਾ, ‘ਸਾਡੇ ਦੇਸ਼ ਦੀ ਵਿਕਸਿਤ ਹੁੰਦੀ ਉਦਮਸ਼ੀਲਤਾ ਦੀ ਭਾਵਨਾ ਨੂੰ ਅੱਗੇ ਵਧਾਉਣਦੇ ਲਈ ਮੀਸ਼ੋ ਇੱਕ ਮਜਬੂਤ ਪਲੇਟਫਾਰਮ ਦਾ ਨਿਰਮਾਣ ਕਰ ਰਿਹਾ ਹੈ, ਜਿਹੜਾ ਛੋਟੇਵਪਾਰਾਂ ਨੂੰ ਵਿਕਾਸ ਕਰਨ ਅਤੇ ਆਨਲਾਈਨ ਸਫਲਤਾ ਪ੍ਰਾਪਤ ਕਰਨ ‘ਚ ਮਦਦਕਰਦਾ ਹੈ | ਉਦਯੋਗ ‘ਚ ਪਹਿਲੀ ਵਾਰ ਸਾਡੀ ਜੀਰੋ ਕਮਿਸ਼ਨ ਦੀ ਪਹਿਲ ਦੇ ਕਾਰਨਜਿਆਦਾ ਗਿਣਤੀ ‘ਚ ਐਮਐਸਐਮਈ ਸਾਡੇ ਨਾਲ ਸਾਂਝੇਦਾਰੀ ਕਰ ਰਹੇ ਹਨ | ਚੰਡੀਗੜ੍ਹ ਤੋਂ ਪਿਛਲੇ ਇੱਕ ਸਾਲ ‘ਚ ਸਾਡੇ ਪਲੇਟਫਾਰਮ ‘ਤੇ ਆਨ-ਬੋਰਡ ਹੋਣ ਵਾਲੇਵਿਕ੍ਰੇਤਾਵਾਂ ਦੀ ਗਿਣਤੀ ਕਾਫੀ ਜਿਆਦਾ ਵਧੀ ਹੈ | ਅੱਜ ਅਸੀਂ ਇਕੱਲਾ ਪਲੇਟਫਾਰਮਹਾਂ, ਜਿਹੜਾ ਟੀਅਰ ਦੇ ਅਧਾਰ ‘ਤੇ ਵਿਕ੍ਰੇਤਾਵਾਂ ‘ਚ ਕੋਈ ਭੇਦਭਾਵ ਨਹੀਂ ਕਰਦਾ ਅਤੇਨਾ ਹੀ ਅਸੀਂ ਕੋਈ ਪ੍ਰਾਈਵੇਟ ਲੇਬਲ ਜਾਂ ਥੋਕ ਕੀਮਤ ਪੇਸ਼ ਕਰਦੇ ਹਾਂ |’

ਮੀਸ਼ੋ ‘ਚ ਐਸਕੇਜੀ ਦੇ ਮਾਲ, ਚੰਡੀਗੜ੍ਹ ਨਿਵਾਸੀ ਆਸ਼ੀਸ਼ ਜੈਨ ਅਤੇ ਮੋਹਿਤ ਗਰਗਨੇ ਕਿਹਾ, ‘ਅਸੀਂ ਹਮੇਸ਼ਾ ਆਪਣਾ ਵੇਂਚਰ ਸ਼ੁਰੂ ਕਰਕੇ ਵਿੱਤੀ ਆਤਮ ਨਿਰਭਰਤਾ ਪਾਣਾਚਾਹੁੰਦੇ ਸੀ | ਈ-ਕਾਮਰਸ ਨਾਲ ਅਸੀਂ ਦੇਸ਼ ਦੇ ਕੋਨੇ-ਕੋਨੇ ‘ਚ ਮੌਜੂਦ ਗ੍ਰਾਹਕਾਂ ਤੱਕਆਪਣੀ ਪਹੁੰਚ ਵਧਾ ਲਈ ਹੈ | ਮੀਸ਼ੋ ਦਾ ਜੀਰੋ ਕਮਿਸ਼ਨ ਮਾਡਲ ਸਾਨੂੰ ਕੀਮਤਾਂ ਘੱਟਰੱਖਦੇ ਹੋਏ ਤੇਜੀ ਨਾਲ ਵਾਧਾ ਕਰਨ ‘ਚ ਮਦਦ ਕਰਦਾ ਹੈ |’

ਮੀਸ਼ੋ ਦੇ ਬਾਰੇ ‘ਚ:

ਮੀਸ਼ੋ ਭਾਰਤ ਦਾ ਇਕਲਾ ਟਰੂ ਈ-ਕਾਮਰਸ ਮਾਰਕੀਟਪਲੇਸ ਹੈ | ਉਦਮੀਆਂ ਸਹਿਤ100 ਮਿਲੀਅਨ ਸਮਾਲ ਬਿਜਨਸੇਜ ਨੂੰ ਆਨਲਾਈਨ ਸਫਲਤਾ ਹਾਸਲ ਕਰਨ ‘ਚਸਮਰੱਥ ਬਣਾਉਣ ਦੇ ਮਕਸਦ ਨਾਲ ਮੀਸ਼ੋ ਇੰਟਰਨੈਟ ਕਾਮਰਸ ਨੂੰ ਵਿਸ਼ਾਲ ਜਨਸਮੂਹਤੱਕ ਪਹੁੰਚਾ ਰਿਹਾ ਹੈ ਅਤੇ ਵਿਭਿੰਨ ਉਤਪਾਦਾਂ ਅਤੇ ਨਵੇਂ ਗ੍ਰਾਹਕਾਂ ਨੂੰ ਆਨਲਾਈਨ ਲੈਕੇ ਆ ਰਿਹਾ ਹੈ | ਮੀਸ਼ੋ ਮਾਰਕੀਟਪਲੇਸ ਛੋਟੇ ਵਪਾਰਾਂ, ਐਸਐਮਬੀ, ਐਮਐਸਐਮਈਅਤੇ ਉਦਮੀਆਂ ਨੂੰ ਲੱਖਾਂ ਗ੍ਰਾਹਕਾਂ ਤੱਕ ਪਹੁੰਚਾਉਂਦਾ ਹੈ ਅਤੇ ਉਨ੍ਹਾਂ ਨੂੰ 700 ਨਾਲੋਂਜਿਆਦਾ ਸ਼੍ਰੇਣੀਆਂ ‘ਚ ਸੰਗ੍ਰਹਿ, ਪੂਰੇ ਭਾਰਤ ‘ਚ ਮੌਜੂਦ ਲਾਜਿਸਟਿਕਸ, ਭੁਗਤਾਨਸੇਵਾਵਾਂ ਅਤੇ ਕਸਟਮਰ ਸਪੋਰਟ ਸੁਵਿਧਾਵਾਂ ਪ੍ਰਦਾਨ ਕਰਦਾ ਹੈ, ਤਾਂ ਕਿ ਉਹ ਮੀਸ਼ੋ ਦੇਪਰਿਵੇਸ਼ ‘ਚ ਅਸਾਨੀ ਨਾਲ ਆਪਣਾ ਵਪਾਰ ਚਲਾ ਸਕਣ |