Home Business Circle Of Crust Showcases Innovative Pizza Crust Choices

Circle Of Crust Showcases Innovative Pizza Crust Choices

249
0
Circle Of Crust Chandigarh
Circle Of Crust Chandigarh

Chandigarh, November 6, 2023 (22G TV) Circle Of Crust, the renowned pizza chain with a commitment to culinary innovation, recently hosted an exclusive pizza-tasting event at its newly opened outlet in Sec 35, Chandigarh. This event introduced the brand’s distinctive pizza crust options and a range of India-inspired pizzas.

Innovation in crust options lies at the core of Circle Of Crust’s culinary expertise, elevating the pizza experience for enthusiasts. Attendees were introduced to a variety of pizza options featuring specially curated crusts, including Spinach, Multigrain, Corn, Gluten-Free, and Beetroot. These unique crusts not only provide a delightful twist to traditional pizza but also cater to health-conscious diners.

The event featured a diverse selection of Indianized pizzas, a testament to the brand’s commitment to accommodating a wide range of taste preferences. These delectable pizzas have been thoughtfully crafted by Chef Gajendra to resonate with the diverse and rich flavor preferences of Indian consumers.

“We are dedicated to offering unique and inventive pizza experiences,” stated Mrs. Neha Anand, Founder of Circle Of Crust. “Our innovative crusts and flavors are tailored to suit the Indian palate. As a special Diwali offering, we have introduced a curated Diwali Pizza, and we are excited to share these culinary creations with our valued customers.”

Circle Of Crust Chandigarh
Circle Of Crust Chandigarh

Circle Of Crust continues to lead the way in the pizza industry with its pioneering approach to crust innovation, providing options that cater to a wide range of tastes and dietary requirements. With a focus on innovative crust options and a dedication to delivering unique and diverse flavors, Circle Of Crust has established its presence in multiple cities across India.

IN PUNABI

ਚੰਡੀਗੜ੍ਹ, 6 ਨਵੰਬਰ, 2023 (22G TV)  ਮਸ਼ਹੂਰ ਪੀਜ਼ਾ ਚੇਨ ਸਰਕਲ ਆਫ  ਕ੍ਰਸਟ  ਨੇ ਹਾਲ ਹੀ ਵਿੱਚ ਸੈਕਟਰ 35, ਚੰਡੀਗੜ੍ਹ ਵਿੱਚ ਆਪਣੇ ਨਵੇਂ ਖੁੱਲ੍ਹੇ ਆਉਟਲੇਟ ਵਿੱਚ ਇੱਕ ਵਿਸ਼ੇਸ਼ ਪੀਜ਼ਾ-ਚੱਖਣ ਸਮਾਗਮ ਦਾ ਆਯੋਜਨ ਕੀਤਾ। ਇਸ ਈਵੈਂਟ ਵਿੱਚ ਬ੍ਰਾਂਡ ਨੇ ਨਵੇਂ ਵਿਲੱਖਣ ਪੀਜ਼ਾ ਕ੍ਰਸਟ ਅਤੇ ਖਾਸ ਤੌਰ ‘ਤੇ ਭਾਰਤੀ ਸੁਆਦ ਵਾਲੇ ਪੀਜ਼ਾ ਦੀ ਇੱਕ ਰੇਂਜ ਪੇਸ਼ ਕੀਤੀ।

ਕਰਸਟ ਦੀ ਰਚਨਾ ਵਿੱਚ ਨਵੀਨਤਾ, ਸਰਕਲ ਆਫ ਕ੍ਰਸਟ ਦੀ ਰਸੋਈ ਮਹਾਰਤ ਦੇ ਮੂਲ ਵਿੱਚ ਹੈ। ਇਹ ਲੋਕਾ ਲਈ ਪੀਜ਼ਾ ਅਨੁਭਵ ਨੂੰ ਬਿਹਤਰ ਬਣਾਉਂਦਾ ਹੈ। ਹਾਜ਼ਰੀਨ ਲੋਕਾ ਨੂੰ ਪਾਲਕ, ਮਲਟੀਗ੍ਰੇਨ, ਮੱਕੀ, ਗਲੁਟਨ-ਮੁਕਤ ਅਤੇ ਚੁਕੰਦਰ ਸਮੇਤ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਕ੍ਰਸਟਸ ਦੇ ਨਾਲ ਪੀਜ਼ਾ ਵਿਕਲਪਾਂ ਦੀ ਇੱਕ ਕਿਸਮ ਨਾਲ ਜਾਣੂ ਕਰਵਾਇਆ ਗਿਆ। ਇਹ ਵਿਲੱਖਣ ਕ੍ਰਸਟਸ ਨਾ ਸਿਰਫ਼ ਪਰੰਪਰਾਗਤ ਪੀਜ਼ਾ ਨੂੰ ਨਵਾਂ ਮੋੜ ਦਿੰਦੇ ਹਨ ਬਲਕਿ ਸਿਹਤ ਪ੍ਰਤੀ ਸੁਚੇਤ ਭੋਜਨ ਖਾਣ ਵਾਲਿਆਂ ਨੂੰ ਵੀ ਪੂਰਾ ਕਰਦੇ ਹਨ।

ਇਸ ਸਮਾਗਮ ਵਿੱਚ ਭਾਰਤੀ ਪੀਜ਼ਾ ਦੀ ਵਿਭਿੰਨਤਾ ਦਾ ਪ੍ਰਦਰਸ਼ਨ ਕੀਤਾ ਗਿਆ। ਸਵਾਦ ਨੂੰ ਪਹਿਲ ਦੇਣਾ ਇਸ ਬ੍ਰਾਂਡ ਦੀ ਵਿਸ਼ੇਸ਼ਤਾ ਰਹੀ ਹੈ। ਇਹ ਸੁਆਦੀ ਪੀਜ਼ਾ ਸ਼ੈੱਫ ਗਜੇਂਦਰ ਦੁਆਰਾ ਭਾਰਤੀ ਖਪਤਕਾਰਾਂ ਦੀਆਂ ਵਿਭਿੰਨ ਅਤੇ ਅਮੀਰ ਸਵਾਦ ਤਰਜੀਹਾਂ ਦੇ ਅਨੁਕੂਲ ਬਣਾਉਣ ਲਈ ਸੋਚ-ਸਮਝ ਕੇ ਤਿਆਰ ਕੀਤੇ ਗਏ ਹਨ।

ਸ਼੍ਰੀਮਤੀ ਨੇਹਾ ਆਨੰਦ, ਸੰਸਥਾਪਕ, ਸਰਕਲ ਆਫ ਕ੍ਰਸਟ ਨੇ ਕਿਹਾ, “ਅਸੀਂ ਵਿਲੱਖਣ ਅਤੇ ਖੋਜੀ ਪੀਜ਼ਾ ਅਨੁਭਵ ਪ੍ਰਦਾਨ ਕਰਨ ਲਈ ਸਮਰਪਿਤ ਹਾਂ। ਸਾਡੇ ਨਵੀਨਤਾਕਾਰੀ ਕ੍ਰਸਟਸ ਅਤੇ ਫਲੇਵਰ ਭਾਰਤ ਦੇ ਸਵਾਦ ਦੇ ਅਨੁਕੂਲ ਬਣਾਏ ਗਏ ਹਨ”।

ਉਨ੍ਹਾਂ ਕਿਹਾ ਕਿ ਦੀਵਾਲੀ ਦੀ ਵਿਸ਼ੇਸ਼ ਪੇਸ਼ਕਸ਼ ਵਜੋਂ,  ਉਨ੍ਹਾਂ ਨੇ ਦੀਵਾਲੀ ਪੀਜ਼ਾ ਪੇਸ਼ ਕੀਤਾ ਹੈ ਅਤੇ ਉਹ ਇਨ੍ਹਾਂ ਰਸੋਈ ਰਚਨਾਵਾਂ ਨੂੰ ਆਪਣੇ ਕੀਮਤੀ ਗਾਹਕਾਂ ਨਾਲ ਸਾਂਝਾ ਕਰਨ ਲਈ ਉਤਸ਼ਾਹਿਤ ਹਨ।

ਸਰਕਲ ਕ੍ਰਸਟ ਆਪਣੇ ਇਨੋਵੇਸ਼ਨ ਕਰਸਟ ਕਾਰਨ ਪੀਜ਼ਾ ਉਦਯੋਗ ਵਿੱਚ ਇੱਕ ਮੋਹਰੀ ਬਣਿਆ ਹੋਇਆ ਹੈ। ਇਹ ਵਿਲੱਖਣ ਵਿਕਲਪਾਂ ਦੀ ਪੇਸ਼ਕਸ਼ ਕਰਦਾ ਹੈ ਜੋ ਸੁਆਦ ਅਤੇ ਖੁਰਾਕ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਨਵੀਨਤਾਕਾਰੀ ਕ੍ਰਸਟਾਂ ‘ਤੇ ਧਿਆਨ ਕੇਂਦ੍ਰਤ ਕਰਨ ਅਤੇ ਵਿਲੱਖਣ ਸਵਾਦਾਂ ਦੀ ਪੇਸ਼ਕਸ਼ ਕਰਨ ਦੇ ਨਾਲ, ਸਰਕਲ ਆਫ਼ ਕ੍ਰਸਟ ਨੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਆਪਣੀ ਮੌਜੂਦਗੀ ਸਥਾਪਤ ਕੀਤੀ ਹੈ।