Home Education Admitly by Admission Overseas Hosts Georgian Partner’s Meet in Chandigarh

Admitly by Admission Overseas Hosts Georgian Partner’s Meet in Chandigarh

475
0
Admitly Partner Meet
Admitly Partner Meet

Chandigarh August 12, 2024 (22G TV) Admitly by Admission Overseas, successfully organized the Georgian Partner’s Meet event at Hotel Aroma in Chandigarh. The event saw participation from agent partners representing Punjab, Haryana, and Jammu. Mr. Rohan Rawat, the Country Representative for South Asia at Georgian College, served as the keynote speaker.

During the event, Mr. Rawat provided valuable insights into the Canadian education market and discussed how students can achieve their goals of studying abroad. Addressing concerns and confusion among parents and students regarding studying in Canada, Mr. Rawat shared his expertise and highlighted the advantages of choosing Georgian College. His presentation aimed to clarify the benefits and opportunities available at Georgian College, helping students make informed decisions about their educational futures.

Admitly by Admission Overseas Hosts Georgian Partner’s Meet
Admitly by Admission Overseas Hosts Georgian Partner’s Meet

Mr. Himanshu Barthwal, CEO, Admitly, Admission Overseas, while addressing the audience, said that the ever burgeoning Canadian education market has fulfilled the dreams of millions of Indian students and offered them bright careers internationally. He added that Georgian College in Ontario, Canada, offers a number of courses aimed at providing the required skill and education to the students so that they can secure a bright future in the competitive world and grow professionally.

IN PUNJABI

ਚੰਡੀਗੜ੍ਹ, 12 ਅਗਸਤ, 2024 (22G TV) ਐਡਮਿਟਲੀ ਬਾਏ ਐਡਮਿਸ਼ਨ ਓਵਰਸੀਜ਼ ਵੱਲੋਂ ਹੋਟਲ ਐਰੋਮਾ, ਚੰਡੀਗੜ੍ਹ ਵਿਖੇ ਜਾਰਜੀਅਨ ਪਾਰਟਨਰਜ਼ ਮੀਟ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ, ਹਰਿਆਣਾ ਤੇ ਜੰਮੂ ਦੇ ਏਜੰਟਾਂ ਨੇ ਭਾਗ ਲਿਆ। ਇਸ ਮੌਕੇ ਜਾਰਜੀਅਨ ਕਾਲਜ ਵਿਖੇ ਦੱਖਣੀ ਏਸ਼ੀਆ ਲਈ ਦੇਸ਼ ਦੇ ਪ੍ਰਤੀਨਿਧੀ ਰੋਹਨ ਰਾਵਤ ਨੇ ਮੁੱਖ ਬੁਲਾਰੇ ਵਜੋਂ ਸੇਵਾ ਨਿਭਾਈ।

ਪ੍ਰੋਗਰਾਮ ਦੌਰਾਨ ਸ੍ਰੀ ਰਾਵਤ ਨੇ ਕੈਨੇਡੀਅਨ ਐਜੂਕੇਸ਼ਨ ਮਾਰਕੀਟ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਚਰਚਾ ਕੀਤੀ ਕਿ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਦੇ ਆਪਣੇ ਮੰਤਵ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਨ। ਕੈਨੇਡਾ ਵਿੱਚ ਪੜ੍ਹਾਈ ਕਰਨ ਬਾਰੇ ਮਾਪਿਆਂ ਤੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਤੇ ਉਲਝਣਾਂ ਨੂੰ ਦੂਰ ਕਰਦੇ ਹੋਏ ਸ਼੍ਰੀ ਰਾਵਤ ਨੇ ਆਪਣਾ ਅਨੁਭਵ ਸਾਂਝਾ ਕੀਤਾ ਅਤੇ ਜਾਰਜੀਅਨ ਕਾਲਜ ਦੀ ਚੋਣ ਕਰਨ ਦੇ ਫਾਇਦਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦਾ ਮੰਤਵ ਜਾਰਜੀਅਨ ਕਾਲਜ ਵਿੱਚ ਉਪਲਬਧ ਫਾਇਦਿਆਂ ਤੇ ਮੌਕਿਆਂ ਬਾਰੇ ਜਾਣਕਾਰੀ ਦੇਣਾ ਸੀ, ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਦਿਅਕ ਭਵਿੱਖ ਬਾਰੇ ਫੈਸਲੇ ਲੈਣ ਵਿੱਚ ਮਦਦ ਮਿਲ ਸਕੇ।

ਇਸ ਮੌਕੇ ਐਡਮਿਟਲੀ, ਐਡਮਿਸ਼ਨ ਓਵਰਸੀਜ਼ ਦੇ ਸੀਈਓ ਹਿਮਾਂਸ਼ੂ ਬਰਥਵਾਲ ਨੇ ਕਿਹਾ ਕਿ ਲਗਾਤਾਰ ਵਧ ਰਹੇ ਕੈਨੇਡੀਅਨ ਸਿੱਖਿਆ ਬਾਜ਼ਾਰ ਨੇ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉੱਜਵਲ ਕਰੀਅਰ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਓਨਟਾਰੀਓ ਵਿੱਚ ਜਾਰਜੀਅਨ ਕਾਲਜ ਬਹੁਤ ਸਾਰੇ ਕੋਰਸ ਹਨ, ਜਿਸ ਦਾ ਮੰਤਵ ਵਿਦਿਆਰਥੀਆਂ ਦਾ ਦੁਨੀਆ ਵਿੱਚ ਉੱਜਵਲ ਭਵਿੱਖ ਸੁਰੱਖਿਅਤ ਕਰਨ ਅਤੇ ਪੇਸ਼ੇਵਰ ਤੌਰ ‘ਤੇ ਅੱਗੇ ਵਧਣ ਲਈ ਲੋੜੀਂਦੇ ਹੁਨਰ ਤੇ ਸਿੱਖਿਆ ਪ੍ਰਦਾਨ ਕਰਨਾ ਹੈ।